ਗਿਣਤੀ
ਪੁਰਾਣੇ ਜ਼ਮਾਨੇ ਦੇ ਇਸਰਾਏਲੀਆਂ ਦੇ ਵਾਂਗ, ਮਸੀਹੀ ਲੋਕ ਰੋਜ਼ਾਨਾ ਜੱਦੋ ਜਹਿਦ ਕਰਦੇ ਹੋਏ ਵਾਅਦਾ ਕੀਤੇ ਹੋਏ ਦੇਸ ਵਿਚ ਦੀ ਉਡੀਕ ਵਿਚ ਹਨ। ਗਿਣਤੀ ਦੀ ਪੁਸਤਕ ਇਸਰਾਏਲੀਆਂ ਦੇ ਪੁਰਾਤਨ ਸਫ਼ਰ ਨੂੰ ਦਰਸਾਉਂਦੀ ਹੈ ਅਤੇ ਉਨ੍ਹਾਂ ਸਮੱਸਿਆਵਾਂ ਦੇ ਲਈ ਰੱਬੀ ਸਮਝ ਦਿੰਦੀ ਹੈ ਜੋ ਉਨ੍ਹਾਂ ਦੀ ਅਣਆਗਿਆਕਾਰੀ, ਕਮਜ਼ੋਰ ਨਿਹਚਾ ਅਤੇ ਅਸੰਤੁਸ਼ਟੀ ਤੋਂ ਪੈਦਾ ਹੋਈਆਂ ਸਨ। ਕੋਏ. ਡੀ. ਰੋਪਰ (Coy D. Roper) ਲਿਖਤ ਜੋ ਆਖਦੀ ਹੈ ਅਤੇ ਇਸ ਦਾ ਪਹਿਲੇ ਪਾਠਕਾਂ ਦੇ ਲਈ ਕੀ ਅਰਥ ਸੀ ਉਸ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਫਿਰ ਪਾਠਕਾਂ ਲਈ ਅੱਜ ਉਨ੍ਹਾਂ ਸਬਕਾਂ ਨੂੰ ਲਾਗੂ ਕਰਨ ਦਾ ਅਗਲਾ ਕਦਮ ਚੁੱਕਦਾ ਹੈ ਜਿਹੜੇ ਪਰਮੇਸ਼ੁਰ ਦੇ ਲਈ ਜੀਉਣਾ ਅਤੇ ਸੁਰਗ ਵਿਚ ਉਸ ਨਾਲ ਸਦੀਪਕਾਲ ਬਿਤਾਉਣਾ ਚਾਹੁੰਦੇ ਹਨ। ਉਨ੍ਹਾਂ ਲਈ ਜਿਹੜੇ ਪਰਚਾਰ ਕਰਦੇ ਅਤੇ ਉਪਦੇਸ਼ ਦਿੰਦੇ ਹਨ, ਪ੍ਰਾਸੰਗਿਕਤਾਵਾਂ ਵਿਚ ਕਈ ਉਦਾਹਰਣਾਂ, ਉਪਦੇਸ਼ ਦੇ ਵਿਚਾਰ ਅਤੇ ਉਪਦੇਸ਼ ਦਿੱਤੇ ਗਏ ਹਨ ਅਤੇ ਨਾਲ ਹੀ ਪੁਸਤਕ ਦਾ ਸਰਵੇਖਣ ਕਰਨ ਦੇ ਲਈ ਬਹੁਤ ਲੰਬੇ ਉਪਦੇਸ਼ ਹਨ।