ਕੁਲੁੱਸੀਆਂ ਅਤੇ ਫਿਲੇਮੋਨ
ਕੁਲੁੱਸੀਆਂ ਦੀ ਕਿਤਾਬ ਵਿਚ ਇਕੱਠੇ ਅਤੇ ਵਨਸਮਨਤਾ ੳਲੇ ਸਮਾਜ ਵਿਚ ਅਹਿਮ ਸਿੱਖਿਆਵਾਂ ਹਨ। ਕੁਲੁੱਸੇ ਦੇ ਵਿਚ ਵਧਣਾ ਸੁਰੂ ਹੋਣ ਨਾਲ ਮਸੀਹੀ ਹੋਣ ਅਤੇ ਪਰਮੇਸੁਰ ਨਾਲ ਆਪਣੇ ਸਬੰਧ ਦੇ ਰੂਪ ਵਿਚ ਆਪਣੀ ਪਛਾਣ ਗ਼ ਸਮਝਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਕੁਲੁੱਸੀਆਂ ਅਤੇ ਫਿਲੇਮੋਨ ਦੇ ਨਾਂਅ ਪੌਲੁਸ ਦੀਆਂ ਪੱਤਰੀਆਂ ਵਿਚ ਧਰਮਸਾਸਤਰੀ ਸਿਚਆਈ ਅਤੇ ਵਿਸ਼ਵਾਸ ਦੇ ਵਿਹਾਰਕ ਮੁੱਦਿਆਂ ਦੀ ਗੱਲ ਕੀਤੀ ਗਈ ਹੈ। ਇਹ ਮਸਲੇ ਅੰਤਹੀਣ ਹਨ। ਅਤੇ ਇਨ੍ਹਾਂ ਕਿਤਾਬਾਂ ਦਾ ਧਿਆਨ ਨਾਲ ਕੀਤਾ ਗਿਆ ਅਧਿਐਨ ਜਿੰਦਗੀ ਬਦਲਣ ਵਾਲਾ ਅਨੁਭਵ ਹੋਵੇਗਾ।