ਕੂਚ
ਕੂਚ ਦੀ ਪੁਸਤਕ ਇਕ ਦਮਦਾਰ ਕਹਾਣੀ ਨੂੰ ਬਿਆਨ ਕਰਦੀ ਹੈ ਕਿ ਕਿਵੇਂ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਮਿਸਰ ਦੀ ਗੁਲਾਮੀ ਤੋਂ ਛੁਡਾਇਆ ਅਤੇ ਉਨ੍ਹਾਂ ਨੂੰ ਆਸ ਦਿੱਤੀ। ਆਪਣੇ ਜੀਵਨਭਰ ਦੇ ਅਧਿਐਨ ਅਤੇ ਸੇਵਕਾਈ ਵਿੱਚੋਂ, ਕੌਏ ਡੀ. ਰੋਪਰ ਆਪਣੇ ਪਾਠਕਾਂ ਨੂੰ ਇਕ ਅਜਿਹੇ ਸਫ਼ਰ ਤੇ ਲੈ ਕੇ ਜਾਂਦਾ ਹੈ ਜੋ ਪਰਮੇਸ਼ੁਰ ਦੀ ਸ਼ਕਤੀ, ਬਿਵਸਥਾ ਅਤੇ ਉਸ ਦੀ ਬੰਦਗੀ ਕਰਨ ਵਾਲਿਆਂ ਵਿਚ ਰਹਿਣ ਦੀ ਇੱਛਾ ਤੇ ਰੌਸ਼ਨੀ ਪਾਉਂਦਾ ਹੈ। ਬਾਈਬਲ ਦੀ ਇਸ ਸ਼ਾਨਦਾਰ ਪੁਸਤਕ ਦਾ ਅਧਿਐਨ ਕਰਨ ਦਾ ਹਰੇਕ ਪਾਠਕ ਨੂੰ ਲਾਭ ਹੋਵੇਗਾ।
ਕੌਏ. ਡੀ. ਰੋਪਰ (Coy D. Roper)