ਗੈਲੇਟੀਅਨ
ਗੈਰਕੌਮਾਂ ਦੇ ਰਸੂਲ ਦੇ ਰੂਪ ਵਿਚ, ਪੌਲੁਸ ਨੇ ਉਨ੍ਹਾਂ ਨਵੀਆਂ ਕਲੀਸੀਆਵਾਂ ਨੂੰ ਜਿਹੜੀਆਂ ਉਸ ਨੇ ਗਲਾਤੀਆ ਦੇ ਇਲਾਕੇ ਵਿਚ ਸੁਰੂ ਕੀਤੀਆਂ ਸਨ, ਯਹੂਦੀ ਮਤ ਦੀ ਸਿੱਖਿਆ ਦੇਣ ਵਾਲਿਆਂ ਤੋਂ ਜਿਨ੍ਹਾਂ ਨੇ ਉਨ੍ਹਾਂ ਦੀ ਨਿਹਚਾ ਨੂੰ ਬਰਬਾਦ ਕਰ ਦੇਣਾ ਸੀ, ਰਖਵਾਲੀ ਕਰਨ ਦੀ ਕੋਸਿਸ ਕੀਤੀ। ਉਸ ਨੇ ਧਰਮੀ ਠਹਿਰਾਏ ਜਾਣ ਲਈ ਸਰਾ ਦੇ ਨਾਕਾਫੀ ਹੋਣ ਨੂੰ ਸਮਝਾਇਆ, ਨਾਲ ਹੀ ਯਿਸੂ ਮਸੀਹ ਦੇ ਕਰਬਾਨੀ ਨੂੰ ਉੱਚਿਆਂ ਕੀਤਾ।