ਮੱਤੀ 14—28
ਮੱਤੀ ਦਾ ਇੰਜੀਲ ਦਾ ਵਿਰਤਾਂਤ ਯਿਸੂ ਮਸੀਹ ਦੀ ਜਾਣ-ਪਛਾਣ ਨਾਲ ਨਵੇਂ ਨੇਮ ਨੂੰ ਖੋਲ੍ਹਦਾ ਹੈ, ਜਿਹੜਾ ਪੁਰਾਣੇ ਨੇਮ ਦੇ ਵਾਅਦਿਆਂ ਅਤੇ ਨਬੂਵਤਾਂ ਨੂੰ ਪੂਰਾ ਕਰਨ ਲਈ ਜਗਤ ਵਿਚ ਆਇਆ ਸੀ। ਜਿਨ੍ਹਾਂ ਨੇ ਉਸ ਨੂੰ ਗਲੇ ਲਗਾਇਆ ਸੀ ਉਨ੍ਹਾਂ ਉਸ ਦੇ ਰਾਜ ਨੂੰ ਗਲਤ ਸਮਝ ਲਿਆ ਸੀ, ਅਤੇ ਜਿਨ੍ਹਾਂ ਨੇ ਉਸ ਨੂੰ ਰੱਦ ਦਿੱਤਾ ਸੀ ਉਨ੍ਹਾਂ ਨੇ ਉਸ ਨੂੰ ਸਲੀਬ ਤੇ ਚੜ੍ਹਾ ਦਿੱਤਾ ਸੀ, ਕਿਉਂਕਿ ਉਸ ਨੇ ਯਹੂਦੀਆਂ ਦਾ ਰਾਜਾ ਅਤੇ ਪਰਮੇਸ਼ੁਰ ਦਾ ਪੁੱਤ੍ਰ ਹੋਣ ਦਾ ਦਾਅਵਾ ਕੀਤਾ ਸੀ। ਆਪਣੇ ਅਧਿਐਨ ਦੇ ਪਹਿਲੇ ਅੱਧ ਵਿਚ ਸੈਲਰਜ਼ ਐਸ. ਕਰੇਨ, ਜੂਨੀਅਰ, ਵਿਖਾਉਂਦਾ ਹੈ ਕਿ ਯਿਸੂ ਦੇ ਦਾਅਵੇ ਪਾਪ ਅਤੇ ਮੌਤ ਉੱਤੇ ਉਸ ਦੀ ਜਿੱਤ ਨਾਲ ਸੱਚੇ ਸਾਬਤ ਹੋਏ ਸਨ।