ਰ ਮੋ ੀ ਆ ਂ 1—7
ਰਮੋ ੀਮਸੀਹੀਆਂਨੰੂਪਰ੍ਰੇ ਣਾਰਾਹ?ਿਲਖੀਗਈਇਹਪੱਤਰੀਸਮਝਾਉਂਦੀਹੈਿਕਮਕੁ ਤੀਨਾਤਾਂਮਸੂ ਾਦੀਸ਼ਰਾਦੀ ਪਾਲਣਾ ਕਰਨ ਨਾਲ ਆਉਂਦੀ ਹੈ ਅਤੇ ਨਾ ਹੀ ਿਵਅਕਤੀਗਤ ਯਗੋ ਤਾ ਜਾਂ ਭਿਲਆਈ ਸਦਕਾ ਆਉਂਦੀ ਹ।ੈ ਪੌਲਸੁ ਸਮਝਾਉਂਦਾ ਹੈ ਿਕ ਕਈੋ ਵੀ ਬਚਾਇਆ ਜਾ ਸਕਦਾ ਹੈ—ਪਰ ਕੇਵਲ ਪਰਮਸ਼ੇ ਰ ਦੀ ਿਕਰਪਾ ਰਾਹ? ਹੀ, ਜਦ? ਇਹ ਉਨ੍ਹਾਂ ਉੱਤੇ ਉਲੱਦੀ ਜਾਂਦੀ ਹੈ ਿਜਹੜੇ ਉਸ ਦੀ ਆਿਗਆਕਾਰੀ ਕਰਦੇ ਹਨ ਅਤੇ ਿਵਸ਼ਵਾਸ ਰਾਹ? ਜੀਉਂਦੇ ਹਨ। ਇਸ ਸਨੁ ੇਹੇ ਨੰ ੂ, ਜੋ ਅੱਜ ਦੇ ਲੋਕਾਂ ਲਈ ਬਹਤੁ ਮਹੱਤਵਪਰੂ ਣ ਹੈ, ਡੇਿਵਡ ਐੱਲ. ਰੋਪਰ ਨੇ ਬੜੀ ਸਾਵਧਾਨੀ ਨਾਲ ਅਿਧਐਨ ਕੀਤਾ ਹੈ ਅਤੇ ਇਸ ਤਰੀਕੇ ਨਾਲ ਪਸ਼ੇ ਕੀਤਾ ਹੈ ਿਕ ਇਸ ਨੰ ੂ ਸਮਝਣਾ ਅਤੇ ਦੂਿਜਆਂਨੰੂਸਮਝਾਉਣਾਸਖੌ ਾਹੋਿਗਆਹ।ੈ